Join Us On What'apps 09416682080

?? Dabwali ????? ?? ???? ????, ?? ?? ?? ??? ???? ??????? ???? ?? ??? ?? ??????? ?? ?????????? ?? ?? ??????, ?? ????? ?? ???? ???????? ???? ???? dblnews07@gmail.com ?? ???? ??????? ???? ?????? ????? ????? ?? ????? ?????????? ?? ???? ???? ??? ?? ???? ?????? ????? ???? ????? ??? ?? 9416682080 ?? ???-??, ????-?? ?? ?????? ?? ???? ??? 9354500786 ??

Trending

3/recent/ticker-posts

Labels

Categories

Tags

Most Popular

Contact US

Powered by Blogger.

DO YOU WANT TO EARN WHILE ON NET,THEN CLICK BELOW

Subscribe via email

times deal

READ IN YOUR LANGUAGE

IMPORTANT TELEPHONE NUMBERS

times job

Blog Archive

टाईटल यंग फ्लेम ही क्यूं?

Business

Just Enjoy It

Latest News Updates

Followers

Followers

Subscribe

Lorem Ipsum is simply dummy text of the printing and typesetting industry. Lorem Ipsum has been the industry's.

Pages

Most Popular

फल उत्कृष्टता केंद्र मांगेआना में नींबू वर्गीय फसलों पर कैनोपी प्रबंधन प्रशिक्षण की हुई शुरुआत
मसाज सेंटर पर पुलिस का छापा ,पंजाब पुलिसकर्मी समेत चार दबोचे
 महिला थाना डबवाली ने दहेज उत्पीड़न मामले में आरोपी को किया शामिल जांच
सीआईए डबवाली स्टाफ टीम ने 15 बोतल नाजायज शराब हथकड़ सहित एक युवक को किया काबू
एएनसी स्टाफ की बड़ी  कार्यवाही,आरोपी 1,25,000 रूपये की 34.62 ग्राम  हेरोइन ( चिट्टा) सहित काबू
सीआईए डबवाली की अवैध नशा तस्करों के खिलाफ बड़ी कार्रवाई ,11 किलो 90 ग्राम डोडा चुरा पोस्त सहित एक को धरा
माल्टा वीजा धोखाधड़ी: तीन आरोपी काबू, ₹2.35 लाख बरामद
SP ने बैंक अधिकारियों, ज्वैलर्स शॉप व पेट्रोल पंप संचालकों की बैठक लेकर सुरक्षा के पुख्ता प्रबंध करने बारे दिए आवश्यक दिशा निर्देश
ग्रामीण सफाई कर्मचारियों ने बिज्जुवाली की एससी चौपाल में प्रधान प्रेम कुमार की अध्यक्षता में बैठक कर विचार विमर्श किया,बैठक में सफाई कर्मचारियों का वेतन बढ़ाने के ऐलान के लिए मुख्यमंत्री का धन्यवाद भी किया
CIA डबवाली की बड़ी कार्यवाही  अन्तर्राजीय लूट के गिरोह का भंडाफोड़ गांव खाई शेरगढ़ की लूट सुलझी  लूट की वारदात को सुलझाते हुए एक आरोपी काबू

Popular Posts

Secondary Menu
recent
Breaking news

Featured

Haryana

Dabwali

Dabwali

health

[health][bsummary]

sports

[sports][bigposts]

entertainment

[entertainment][twocolumns]

Comments

ਖੇਤੀਬਾੜੀ ਵਿਭਾਗ ਵਲੋਂ ਕੇ.ਵੀ.ਕੇ.ਗੋਨਿਆਣਾ ਵਿਖੇ ਲਗਾਇਆ ਗਿਆ ਕਿਸਾਨ ਸਾਇੰਸਦਾਨ ਗੋਸ਼ਟੀ ਕੈਂਪ

Dabwalinews.com
ਸ੍ਰੀ ਮੁਕਤਸਰ ਸਾਹਿਬ 
ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤਹਿਤ ਡਾ. ਕਰਨਜੀਤ ਸਿੰਘ ਪੀ.ਡੀ (ਆਤਮਾ) ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕੇ.ਵੀ.ਕੇ ਗੋਨੇਆਣਾ ਵਿਖੇ ਕਿਸਾਨ ਸਾਇੰਸਦਾਨ ਗੋਸ਼ਟੀ ਕੈਂਪ ਲਗਾਇਆ ਗਿਆ, ਜਿਸ ਵਿੱਚ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ ਵੱਖ-ਵੱਖ ਬੁਲਾਰਿਆ ਨੇ ਆਪਣੇ ਵਿਭਾਗ ਵੱਲੋ ਚਲਾਈਆ ਜਾਂਦੀਆ ਵੱਖ ਵੱਖ ਸਕੀਮਾਂ ਬਾਰੇ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਮੌਕੇ ਡਾ.ਕਰਮਜੀਤ ਸ਼ਰਮਾ ਪ੍ਰੋਫੈਸਰ ਕੇ.ਵੀ.ਕੇ ਗੋਨੇਆਣਾ ਵੱਲੋ ਕਿਸਾਨਾਂ ਨੂੰ ਅਗਲੇ ਸੀਜਨ ਲਈ ਕਣਕ ਦੇ ਮਿਆਰੀ ਬੀਜ ਪੈਦਾ ਕਰਨ ਅਤੇ ਰੱਖਣ ਅਤੇ ਸਟੋਰ ਕਰਨ ਸਬੰਧੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਕਿਸਾਨ ਸਾਇੰਸਦਾਨ ਗੋਸ਼ਟੀ ਦੌਰਾਨ ਡਾ. ਮਧੂ ਸ਼ੈਲੀ ਵੱਲੋਂ ਪਸੂਆ ਦੀ ਸਾਂਭ ਸੰਭਾਲ ਅਤੇ ਟੀਕਾਕਰਣ ਅਤੇ ਬੱਕਰੀ ਪਾਲਣ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤਕਨੀਕੀ ਸ਼ੈਸ਼ਨ ਦੌਰਾਨ ਡਾ. ਗਗਨਦੀਪ ਕੌਰ ਬਾਗਬਾਨੀ ਵਿਕਾਸ ਅਫਸਰ ਵੱਲੋ ਬਾਗਬਾਨੀ ਵਿਭਾਗ ਵਿੱਚ ਚਲ ਰਹੀਆ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡਾ ਜੋਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਮਿੱਟੀ ਪਾਣੀ ਪਰਖ ਦੀ ਮਹੱਤਤਾ ਦੱਸਦੇ ਹੋਏ ਮਿੱਟੀ ਅਤੇ ਪਾਣੀ ਦੇ ਸੈਪਲ ਲੈਣ ਦੇ ਢੰਗਾਂ ਅਤੇ ਤਰੀਕਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਡਾ. ਚੇਤਕ ਬਿਸ਼ਨੌਈ ਵੱਲੋ ਫਲਾਂ ਅਤੇ ਸਬਜ਼ੀਆ ਦੀਆ ਕਾਸ਼ਤ,ਉਨ੍ਹਾਂ ਦੀਆ ਬਿਮਾਰੀਆ ਅਤੇ ਕੀੜੇ ਮਕੌੜਿਆ ਦੀ ਸੁੱਚਜੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਦਰ ਦੇ ਇੰਜੀਨੀਅਰ ਵਿੰਗ ਵਿੱਚੋ ਡਾ. ਮਹਿਕ ਵੱਲੋ ਪਾਣੀ ਦੀ ਮਹੱਤਤਾ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਬੱਚਤ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ,ਉਨ੍ਹਾਂ ਦੱਸਿਆ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨਾਲ 25 ਤੋ 30 ਪ੍ਰਤੀਸ਼ਤ ਪਾਣੀ ਦੀ ਬੱਚਤ ਕਰ ਸਕਦੇ ਹਨ। ਇਸ ਤੋ ਇਲਾਵਾ ਡਾ ਐਨ.ਐਸ ਧਾਲੀਵਾਲ ਐਸ਼ੋਸ਼ੀਏਟ ਡਾਇਰੈਕਟਰ ਕੇ.ਵੀ.ਕੇ ਗੋਨੇਆਣਾ ਵੱਲੋ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਾਉਣੀ ਦੀਆ ਫਸਲਾਂ ਲਈ ਵਿਉਤਬੰਦੀ ਕਰਨ ਲਈ ਕਿਹਾ।ਕਂੈਪ ਦੌਰਾਨ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਬੱਕਰੀ ਪਾਲਣ,ਮਧੂ ਮੱਖੀ ਪਾਲਣ ਆਦਿ ਧੰਦੇ ਛੋਟੇ ਪੱਧਰ ਤੇ ਅਪਨਾਉਣ ਲਈ ਅਪੀਲ ਕੀਤੀ ਅਤੇ ਮਾਡਲ ਫਾਰਮ ਜਿਸ ਵਿੱਚ ਘਰੇਲੂ ਜਰੂਰਤ ਅਨੁਸਾਰ ਸਬਜ਼ੀਆ,ਫਲਦਾਰ ਬੂਟੇ, ਬੱਕਰੀਆ,ਦੋਧਾਰੂ ਪਸੂ,ਪਸੂਆ ਲਈ ਆਚਾਰ,ਗੋਬਰ ਗੈਸ ਪਲਾਂਟ,ਦਾਲਾਂ ਤੇ ਤੇਲ ਬੀਜ,ਗੁੜ ਲਈ ਗੰਨਾ ਲਗਾਉਣ ਵਾਸਤੇ ਪ੍ਰੇਰਿਤ ਕੀਤਾ। ਤਕਨੀਕੀ ਸ਼ੈਸ਼ਨ ਤੋ ਬਾਅਦ ਕਿਸਾਨਾਂ ਨੂੰ ਕੇ.ਵੀ.ਕੇ ਗੋਨੇਆਣਾ ਵਿਖੇ ਵੱਖ-ਵੱਖ ਢੰਗਾਂ ਨਾਲ ਕੀਤੀ ਗਈ ਕਣਕ ਦੀ ਬਿਜਾਈ ਅਤੇ ਵੱਖ-ਵੱਖ ਕਣਕ ਦੀਆ ਕਿਸਮਾਂ,ਬੱਕਰੀ ਪਾਲਣ ਦਾ ਫਾਰਮ ਸਬੰਧੀ ਫੀਲਡ ਦੌਰਾ ਵੀ ਕਰਵਾਇਆ ਗਿਆ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई